Renovation work and Granthi singh’s residence building

ਗੁਰਦੁਆਰਾ ਸੰਤਸਰ ਸਾਹਿਬ ਵਿਖੇ ਨਵੀਨੀਕਰਨ ਅਤੇ ਗ੍ਰੰਥੀ ਸਿੰਘ ਦੇ ਨਿਵਾਸ ਸਥਾਨ ਦੀ ਬਿਲਡਿੰਗ ਉਸਾਰੀ ਦਾ ਕੰਮ ਚਲ ਰਿਹਾ ਹੈ |

ਜਿਸ ਕਿਸੇ ਵੀਰ ਨੇ ਸੇਵਾ ਵਿਚ ਹਿਸਾ ਪਾਣਾ ਹੋਵੇ ਤਾ ਸਾਡੇ ਨਾਲ +919876731373 ਤੇ ਸੰਪਰਕ ਕਰ ਸਕਦਾ ਹੈ  ਜਾ ਹੇਠ ਲਿਖੇ ਗੁਰਦੁਆਰਾ ਸਾਹਿਬ ਦੇ ਖਾਤੇ ਵਿਚ ਜਮਾ ਕਰਾ ਸਕਦਾ ਹੈ


ਧੰਨਵਾਦ